ਡੈਸੀਮਲ ਦਾ ਹੈਕਸਾਡੈਸੀਮਲ ਵਿੱਚ ਰੂਪਾਂਤਰਣ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Decimal to Hexadecimal Conversion

ਤੁਸੀਂ ਹੈਕਸਾਡੈਸੀਮਲ ਅੰਕਾਂ ਨੂੰ ਲਗਾਤਾਰ 16 ਨਾਲ ਭਾਗ ਕਰ ਕੇ ਡੈਸੀਮਲ ਅੰਕਾਂ ਵਿੱਚ ਬਦਲ ਸਕਦੇ ਹੋ।

ਉਦਾਹਰਣ : (35489)10 ਨੂੰ ਹੈਕਸਾਡੈਸੀਮਲ ਰੂਪ ਦਿਓ।

ਬਾਕੀ ਨੂੰ ਹੇਠਲੇ ਪਾਸੇ ਤੋਂ ਉਪਰ ਵੱਲ ਪੜ੍ਹਨ ਉਪਰੰਤ ਤੁਹਾਨੂੰ ਪ੍ਰਾਪਤ ਹੋਵੇਗਾ 8 10 10 1

ਤੁਸੀਂ 10 ਨੂੰ A ਲਿਖ ਸਕਦੇ ਹੋ ਕਿਉਂਕਿ (10)10=(A)16

ਇਸ ਲਈ (34489)10 = (8AA1)16

ਇਸੇ ਤਰ੍ਹਾਂ (247)10 ਅਤੇ (527)10 ਦਾ ਕ੍ਰਮਵਾਰ ਹੈਕਸਾਡੈਸੀਮਲ F7 ਅਤੇ 20 F ਹੋਵੇਗਾ।

 


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 720, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.